ਇਸ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਪ੍ਰਾਰਥੀਆਂ ਦਾ ਨੋਨ ਕਰੀਮਾ ਲੇਅਰ ਸਰਟੀਫਿਕੇਟ ਬਣੇਗਾ।
1. ਜਿਸਦੇ ਮਾਤਾ ਪਿਤਾ ਦੋਵੇਂ ਜਾਂ ਕੋਈ ਇੱਕ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ ਅਤੇ ਦੋਹਾਂ ਦੀ ਮੌਤ ਗਈ ਹੋਵੇ ਅਤੇ ਜਾਂ ਦੋਹਾਂ ਵਿੱਚੋਂ ਜੋ ਕਲਾਸ 1 ਅਧਿਕਾਰੀ ਹੈ ਉਸਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ।
2. ਜਿਸਦੇ ਮਾਤਾ ਪਿਤਾ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ।
3. ਜਿਸਦੇ ਮਾਤਾ ਪਿਤਾ ਵਿੱਚੋਂ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category ੲ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਉਹਨਾਂ ਵਿੱਚੋਂ ਦੋਹਾਂ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਹੋ ਹੋਣ ਅਤੇ ਚਾਹੇ ਅਜਿਹੀ ਮੌਤ ਜਾਂ ਪੱਕੇ ਤੌਰ ਤੇ ਅਪਾਹਿਜ ਹੋਣ ਤੋਂ ਪਹਿਲਾਂ ਕਿਸੇ ਇੱਕ ਨੇ ਸੰਯੂਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਵਿੱਚ ਘੱਟੋ ਘੱਟ 5 ਸਾਲ ਤੱਕ ਦੀ ਸੇਵਾ ਦਾ ਲਾਭ ਲਿਆ ਹੋਵੇ।
ਇਹਨਾਂ ਉਪਰੋਕਤ ਸ਼ਰਤਾਂ ਨੂੰ ਪੂਰੀਆ ਕਰਨ ਵਾਲੇ ਵਿਅਕਤੀ ਨੂੰ Non creamy layer ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹਨਾਂ ਨੂੰ ਓ.ਬੀ.ਸੀ. ਨੂੰ ਮਿਲਣ ਵਾਲੇ ਸਾਰੇ ਲਾਭ ਮਿਲਣਗੇ।
Subscribe to:
Post Comments (Atom)
World Radiography Day ਵਿਸ਼ਵ ਰੇਡੀਓਗ੍ਰਾਫੀ ਡੇ
ਵਿਸ਼ਵ ਰੇਡੀਓਗ੍ਰਾਫੀ ਦਿਨ ਹਰ ਸਾਲ 8 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ 1895 ਵਿਚ ਵਿਲਹੈਲਮ ਰੌਂਟਗੇਨ ਨੇ ਐਕਸ-ਰੇਡੀਏਸ਼ਨ ਦੀ ਖੋਜ ਕੀਤੀ ਸੀ। ਜਿਸ ਦੀ ਵਰੇਗੰਢ ਦੇ ...
-
ਜੀ ਨਹੀ, ਇਹ ਸੱਚ ਨਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਪਰੀਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਉਸਦੇ ਪਰੀਵਾਰਕ ਮੈਂਬਰ ਦਾ ਸਰਟੀਫਿਕੇਟ ਨਹੀ ਬਣੇਗਾ। ਸੇ...
-
As per instruction of Govt. of India and Govt of Punjab, 1. A person who has obtained a non creamy layer certificate from competent author...
-
As per Punjab Govt. Letter Number 1/02/2016-rs1/786587/1 dated 30-06-2016 (30th June 2016) and Welfare Deptt. letter No. 10/9/2009-rs1/62 da...
No comments:
Post a Comment
Any Question Regarding OBC certificate, Creamy Layer