Saturday, 19 September 2020
validity of obc certificate in punjab or any other state?
As per Punjab Govt. Letter Number 1/02/2016-rs1/786587/1 dated 30-06-2016 (30th June 2016) and Welfare Deptt. letter No. 10/9/2009-rs1/62 dated 08-01-2010 (8th January 2010) certificate issued to a person belonging to OBC Categorhy is valid until he do not fall under the provision of creamh layer
Sunday, 6 September 2020
ਇਹ ਸ਼ਰਤਾਂ ਨੂੰ ਪੂਰੀਆ ਕਰਨ ਵਾਲੇ ਅਧਿਕਾਰੀਆਂ ਦੇ ਬੱਚਿਆਂ ਦਾ Non creamy layer ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹਨਾਂ ਨੂੰ ਓ.ਬੀ.ਸੀ. ਨੂੰ ਮਿਲਣ ਵਾਲੇ ਸਾਰੇ ਲਾਭ ਮਿਲਣਗੇ।
ਇਸ ਤੋਂ ਇਲਾਵਾ ਹੇਠ ਲਿਖੇ ਅਨੁਸਾਰ ਪ੍ਰਾਰਥੀਆਂ ਦਾ ਨੋਨ ਕਰੀਮਾ ਲੇਅਰ ਸਰਟੀਫਿਕੇਟ ਬਣੇਗਾ।
1. ਜਿਸਦੇ ਮਾਤਾ ਪਿਤਾ ਦੋਵੇਂ ਜਾਂ ਕੋਈ ਇੱਕ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ ਅਤੇ ਦੋਹਾਂ ਦੀ ਮੌਤ ਗਈ ਹੋਵੇ ਅਤੇ ਜਾਂ ਦੋਹਾਂ ਵਿੱਚੋਂ ਜੋ ਕਲਾਸ 1 ਅਧਿਕਾਰੀ ਹੈ ਉਸਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ।
2. ਜਿਸਦੇ ਮਾਤਾ ਪਿਤਾ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ।
3. ਜਿਸਦੇ ਮਾਤਾ ਪਿਤਾ ਵਿੱਚੋਂ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category ੲ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਉਹਨਾਂ ਵਿੱਚੋਂ ਦੋਹਾਂ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਹੋ ਹੋਣ ਅਤੇ ਚਾਹੇ ਅਜਿਹੀ ਮੌਤ ਜਾਂ ਪੱਕੇ ਤੌਰ ਤੇ ਅਪਾਹਿਜ ਹੋਣ ਤੋਂ ਪਹਿਲਾਂ ਕਿਸੇ ਇੱਕ ਨੇ ਸੰਯੂਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਵਿੱਚ ਘੱਟੋ ਘੱਟ 5 ਸਾਲ ਤੱਕ ਦੀ ਸੇਵਾ ਦਾ ਲਾਭ ਲਿਆ ਹੋਵੇ।
ਇਹਨਾਂ ਉਪਰੋਕਤ ਸ਼ਰਤਾਂ ਨੂੰ ਪੂਰੀਆ ਕਰਨ ਵਾਲੇ ਵਿਅਕਤੀ ਨੂੰ Non creamy layer ਸਰਟੀਫਿਕੇਟ ਜਾਰੀ ਕੀਤਾ ਜਾਵੇਗਾ। ਇਹਨਾਂ ਨੂੰ ਓ.ਬੀ.ਸੀ. ਨੂੰ ਮਿਲਣ ਵਾਲੇ ਸਾਰੇ ਲਾਭ ਮਿਲਣਗੇ।

ਕਿਹੜੇ ਕਿਹੜੇ ਮੁਲਾਜਮਾਂ ਦੇ ਬੱਚਿਆਂ ਦਾ ਓ.ਬੀ.ਸੀ. ਸਰਟੀਫਿਕੇਟ (non cream layer) ਦਾ ਨਹੀ ਬਣੇਗਾ।
ਭਾਰਤ ਸਰਕਾਰ ਵਲੋਂ 08 ਸਿਤੰਬਰ 1993 ਨੂੰ ਪੱਤਰ ਨੰਬਰ 36012/22/93-(SCT) ਰਾਹੀਂ ਬੀ.ਸੀ. / ਓ.ਬੀ.ਸੀ. ਦੇ ਸਰਟੀਫਿਕੇਟ ਜਾਰੀ ਕਰਨ ਲਈ ਉੱਚ ਵਰਗ ਨੂੰ ਨਿਸ਼ਚਿਤ ਕਰਨ ਲਈ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜਿਸ ਰਾਹੀਂ ਉਹਨਾਂ ਵਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਇਸ ਦਾਇਰੇ ਵਿੱਚ ਆ ਜਾਂਦਾ ਹੈ ਤਾਂ ਉਸਦੇ ਬੱਚਿਆਂ ਦਾ ਓ.ਬੀ.ਸੀ. ਸਰਟੀਫਿਕੇਟ ਨੋਨ ਕਰੀਮੀ ਲੇਅਰ ਦਾ ਨਹੀ ਬਣੇਗਾ।
ਉਹਨਾਂ ਵਲੋਂ ਸਪੱਸ਼ਟ ਲਿਖਿਆ ਗਿਆ ਹੈ ਕਿ ਹੇਠ ਲਿਖੇ ਪ੍ਰਾਰਥੀਆਂ ਦਾ ਓ.ਬੀ.ਸੀ. ਸਰਟੀਫਿਕੇਟ (non cream layer) ਦਾ ਨਹੀ ਬਣੇਗਾ।
1. ਜਿਸਦੇ ਮਾਤਾ ਪਿਤਾ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ।
2. ਜਿਸਦੇ ਮਾਤਾ ਪਿਤਾ ਵਿੱਚੋ ਕੋਈ ਇੱਕ ਸਿੱਧੀ ਭਰਤੀ ਰਾਹੀਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ।
3. ਜਿਸਦੇ ਮਾਤਾ ਪਿਤਾ ਵਿੱਚੋਂ ਕੋਈ ਇੱਕ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ ਅਤੇ ਉਹਨਾਂ ਵਿੱਚੋ ਕਿਸੇ ਇੱਕ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕੋਈ ਵੀ ਕੰਮ ਕਰਨ ਦੇ ਯੋਗ ਨਾ ਰਿਹਾ ਹੋਵੇ।
4. ਜਿਸਦੇ ਮਾਤਾ ਪਿਤਾ ਵਿੱਚੋ ਦੋਵੇਂ ਸਿੱਧੀ ਭਰਤੀ ਰਾਹੀਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਦੋਵਾਂ ਦੀ ਮੌਤ ਹੋ ਗਈ ਹੋਵੇ ਅਤੇ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕੋਈ ਵੀ ਕੰਮ ਕਰਨ ਦੇ ਯੋਗ ਨਾ ਰਿਹਾ ਹੋਵੇ। ਅਤੇ ਉਹਨਾਂ ਵਲੋਂ ਅਜਿਹੀ ਮੌਤ ਜਾਂ ਅਪਾਹਿਜ ਹੋਣ ਤੋਂ ਪਹਿਲਾਂ ਸੰਯੂਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਵਿੱਚ ਘੱਟੋ ਘੱਟ 5 ਸਾਲ ਤੱਕ ਦੀ ਸੇਵਾ ਦਾ ਲਾਭ ਲਿਆ ਹੋਵੇ।
5. ਜਿਸਦੇ ਮਾਤਾ ਪਿਤਾ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਏ ਹੋਣ।
6. ਜਿਸਦੇ ਮਾਤਾ ਪਿਤਾ ਵਿੱਚੋਂ ਕੋਈ ਇੱਕ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ 40 ਸਾਲ ਦੀ ਉਮਰ ਤੋਂ ਪਹਿਲਾਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਅਫਸਰ ਬਣ ਗਿਆ ਹੋਵੇ।
7. ਜਿਸਦੇ ਮਾਤਾ ਪਿਤਾ ਵਿੱਚੋਂ ਦੋਵੇਂ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category ੲ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਉਹਨਾਂ ਵਿੱਚੋਂ ਕਿਸੇ ਇੱਕ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ ਅਤੇ ਅਜਿਹੀ ਮੌਤ ਜਾਂ ਪੱਕੇ ਤੌਰ ਤੇ ਅਪਾਹਿਜ ਹੋਣ ਤੋਂ ਪਹਿਲਾਂ ਸੰਯੂਕਤ ਰਾਸ਼ਟਰ, ਅੰਤਰਰਾਸ਼ਟਰੀ ਮੁਦਰਾ ਕੋਸ਼, ਵਿਸ਼ਵ ਬੈਂਕ ਵਿੱਚ ਘੱਟੋ ਘੱਟ 5 ਸਾਲ ਤੱਕ ਦੀ ਸੇਵਾ ਦਾ ਲਾਭ ਲਿਆ ਹੋਵੇ।
8. ਜਿਸਦੇ ਮਾਤਾ ਪਿਤਾ ਵਿੱਚੋਂ ਪਤੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category ਏ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ (40 ਸਾਲ ਦੀ ਉਮਰ ਤੋਂ ਪਹਿਲਾਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਅਫਸਰ ਬਣ ਗਿਆ ਹੋਵੇ) ਅਤੇ ਉਸਦੀ ਪਤਨੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਈ ਹੋਵੇ ਅਤੇ ਪਤਨੀ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਈ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਹੀ ਹੋਵੇ।
9. ਜਿਸਦੇ ਮਾਤਾ ਪਿਤਾ ਵਿੱਚੋਂ ਪਤਨੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 1 (Class 1 Category ਏ Post ) ਅਫਸਰ ਜਾਂ ਅਧਿਕਾਰੀ ਭਰਤੀ ਹੋਈ ਹੋਵੇ (40 ਸਾਲ ਦੀ ਉਮਰ ਤੋਂ ਪਹਿਲਾਂ ਕਲਾਸ 1 (Class 1 Category A Post ) ਅਫਸਰ ਜਾਂ ਅਧਿਕਾਰੀ ਅਫਸਰ ਬਣ ਗਈ ਹੋਵੇ) ਅਤੇ ਉਸਦਾ ਪਤੀ ਸਿੱਧੀ ਭਰਤੀ (Direct Recuitment) ਰਾਹੀਂ ਕਲਾਸ 2 (Class 2 Category B Post ) ਅਫਸਰ ਜਾਂ ਅਧਿਕਾਰੀ ਭਰਤੀ ਹੋਇਆ ਹੋਵੇ ਅਤੇ ਪਤੀ ਦੀ ਮੌਤ ਹੋ ਗਈ ਹੋਵੇ ਜਾਂ ਪੱਕੇ ਤੌਰ ਤੇ ਅਪਾਹਿਜ ਹੋ ਗਿਆ ਹੋਵੇ ਜਾਂ ਕਿਸੇ ਕੰਮ ਨੂੰ ਕਰਨ ਦੇ ਯੋਗ ਨਾ ਰਿਹਾ ਹੋਵੇ।

ਹੋਰ ਪਛੜੀਆਂ ਸ਼੍ਰੇਣੀਆ (OBC) ਅਤੇ ਪੱਛੜੀ ਸ਼੍ਰੈਣੀ (BC) ਦਾ ਸਰਟੀਫਿਕੇਟ ਜਾਰੀ ਕਰਨ ਸਮੇਂ ਕਰੀਮੀ ਲੇਅਰ ਸਟੇਟਸ ਵੇਖਣ ਸਬੰਧੀ।
ਹੋਰ ਪੱਛੜੀਆਂ ਸ਼੍ਰੈਣੀਆ (OBC) ਦੇ ਸਬੰਧ ਵਿੱਚ ਭਾਰਤ ਸਰਕਾਰ ਦੇ O.M. No. 36012/22/93-Estt.(SCT) ਮਿਤੀ 08/09/1993 ਅਨੁਸਾਰ
ਉਕਤ ਪੱਤਰ ਦੇ ਅਨੁਲੱਗ ਵਿੱਚ ਦਰਜ Column 3 ਹੇਠ ਆਉਂਦੇ ਵਿਅਕਤੀਆਂ ਤੇ rule of exclusion ਲਾਗੂ ਹੁੰਦਾ ਹੈ ਅਤੇ ਉਹ ਹੋਰ ਪੱਛੜੀ ਸ਼੍ਰੈਣੀ (OBC) ਦਾ ਲਾਭ ਨਹੀਂ ਲੈ ਸਕਦੇ ਹਨ। ਇਸ ਪੱਤਰ ਦੇ ਅਨੁਲੱਗ ਵਿੱਚ 06 ਤਰ੍ਹਾਂ ਦੀ ਕੈਟਾਗਰੀਜ਼ ਲਿਖੀਆ ਗਈਆਂ ਹਨ।
ਕੈਟਾਗਰੀ 1 ਸਵਿਧਾਨਕ ਪਦ ਹੋਲਡ ਕਰਨ ਵਾਲਿਆ ਦੇ ਸਬੰਧ ਵਿੱਚ ਹੈ।
ਕੈਟਾਗਰੀ ਨੰਬਰ 2 ਜੋ ਕਿ ਸਰਕਾਰੀ ਕਰਮਚਾਰੀਆਂ ਨਾਲ ਸਬੰਧਤ ਹੈ, ਵਿੱਚ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਪੀ.ਐਸ.ਯੂ. ਦੇ ਵਿੱਚ ਗਰੁੱਪ ਏ / ਕਲਾਸ 1 ਅਤੇ ਗਰੁੱਪ ਬੀ / ਕਲਾਸ 2 ਦੇ ਜਿਹੜੇ ਮੁਲਜ਼ਮਾਂ ਦੇ ਪੁੱਤਰਾਂ / ਪੁਤਰੀਆਂ ਤੇ ਇਹ Rule of exclusion ਲਾਗੂ ਹੁੰਦਾ ਹੈ, ਉਹ ਲਿਖੇ ਗਏ ਹਨ।
ਕੈਟਾਗਰੀ ਨੰਬਰ 3 ਜੋ ਕਿ ਸ਼ਸਤਰਧਾਰੀ ਸੈਨਾ ਨਾਲ ਸਬੰਧਤ ਹੈ, ਵਿੱਚ ਸੈਨਾ ਦੇ ਜਿਹੜੇ ਅਫਸਰਾਂ ਦੇ ਪੁੱਤਰਾਂ / ਪੁੱਤਰੀਆਂ ਤੇ ਇਹ Rule of exclusion ਲਾਗੂ ਹੁੰਦਾ ਹੈ, ਉਹ ਲਿਖੇ ਗਏ ਹਨ।
ਕੈਟਾਗਰੀ ਨੰ 4 ਪੈਸ਼ਾਵਰਾਨਾ ਕਲਾਸ ਅਤੇ ਜਿਹੜੇ ਵਪਾਰ ਅਤੇ ਉਦਯੋਗ ਨਾਲ ਸਬੰਧ ਰੱਖਣ ਵਾਲਿਆਂ ਨਾਲ ਸਬੰਧਤ ਹੈ
ਕੈਟਾਗਰੀ ਨੰਬਰ 5 ਜਾਇਦਾਦ ਮਾਲਿਕਾਂ ਨਾਲ ਸਬੰਧਤ ਹੈ।
ਕੈਟਾਗਰੀ ਨੰਬਰ 6 ਵਿੱਚ Income/ wealth Test ਲਿਖਿਆ ਗਿਆ ਹੈ। ਜਿਸਦੀ ਲਿਮਟ ਹੁਣ 8 ਲੱਖ ਹੋ ਗਈ ਹੈ (ਇਸ ਲਿਮਟ ਵਿੱਚ ਖੇਤੀਬਾੜੀ ਅਤੇ ਸੈਲਰੀ ਤੋਂ ਹੋਣ ਵਾਲੀ ਆਮਦਨ ਨਹੀ ਜੋੜੀ ਜਾਂਦੀ ਹੈ )

ਕੀ ਇੱਕ ਸਰਕਾਰੀ ਮੁਲਾਜਮ / ਕਰਮਚਾਰੀ / ਅਧਿਕਾਰੀ ਦੇ ਬੱਚਿਆਂ ਦਾ ਬੀ.ਸੀ. ਜਾਂ ਓ.ਬੀ.ਸੀ. ਸਰਟੀਫਿਕੇਟ ਬਣ ਸਕਦਾ ਹੈ ?
ਅਕਸਰ ਸਰਕਾਰੀ ਮੁਲਾਜ਼ਮਾਂ / ਕਰਮਚਾਰੀ / ਅਧਿਕਾਰੀ ਜਦੋਂ ਵੀ ਆਪਣੇ ਬੱਚਿਆਂ ਦਾ ਬੀ.ਸੀ. ਜਾਂ ਓ.ਬੀ.ਸੀ. ਸਰਟੀਫਿਕੇਟ ਬਣਾਉਣਾ ਚਾਹੁੰਦੇ ਹਨ, ਤਾਂ ਸੇਵਾ ਕੇਂਦਰ ਜਾਂ ਸਬੰਧਤ ਤਹਿਸੀਲ ਦਫਤਰ ਦੇ ਮੁਲਾਜਮ ਇਹ ਕਹਿ ਕੇ ਉਹਨਾਂ ਦੇ ਬੱਚਿਆਂ ਦਾ ਬੀ.ਸੀ. ਸਰਟੀਫਿਕੇਟ ਬਣਾਉਣ ਤੋਂ ਮਨ੍ਹਾਂ ਕਰ ਦਿੰਦੇ ਹਨ ਕਿ ਤੁਹਾਡੀ ਇਨਕਮ ਸਰਕਾਰ ਵਲੋਂ ਬੀ.ਸੀ. ਜਾਂ ਓ.ਬੀ.ਸੀ. ਵਰਗ ਲਈ ਲਗਾਈ ਗਈ ਇਨਕਮ ਹੱਦ (ਕਰੀਮੀ ਲੇਅਰ) ਤੋਂ ਵੱਧ ਹੈ, ਇਸ ਲਈ ਤੁਹਾਡੇ ਬੱਚੇ ਦਾ ਸਰਟੀਫਿਕੇਟ ਨਹੀ ਬਣ ਸਕਦਾ।
ਪਰ ਇਹ ਬਿਲਕੁਲ ਗਲਤ ਹੈ, ਸਾਰੇ ਹੀ ਸਰਕਾਰੀ ਮੁਲਾਜਮਾਂ ਦੇ ਬੱਚਿਆਂ ਤੇ ਇਹ ਨਿਯਮ ਲਾਗੂ ਨਹੀ ਹੁੰਦਾ ਹੈ। ਸੇਵਾ ਕੇਂਦਰ ਦੇ ਮੁਲਾਜਮਾ ਜਾਂ ਤਹਿਸੀਲ ਦਫਤਰ ਦੇ ਮੁਲਾਜ਼ਮਾਂ ਨੂੰ ਹਦਾਇਤਾਂ ਦੀ ਪੂਰੀ ਜਾਣਕਾਰੀ ਨਾ ਹੋਣ ਕਰਕੇ, ਉਹ ਇਹ ਗੱਲ ਕਹਿ ਕੇ ਆਪਣਾ ਪੱਲਾ ਝਾੜ ਲੈਂਦੇ ਹਨ। ਅੱਜ ਅਸੀਂ ਤੁਹਾਨੂੰ ਦਸਦੇ ਹਾਂ ਕਿ ਕਿਹੜੀਆਂ ਕਿਹੜੀਆਂ ਕੈਟਾਗਰੀ ਦੇ ਮੁਲਾਜਮਾ ਤੇ ਇਹ ਕਰੀਮੀ ਲੇਅਰ ਦਾ Rule of Exclusion ਲਾਗੂ ਹੁੰਦਾ ਹੈ।
ਪੰਜਾਬ ਸਰਕਾਰ ਵਲੋਂ ਕੇਂਦਰ ਸਰਕਾਰ ਵਲੋਂ ਜਾਰੀ ਹਦਾਇਤਾਂ O.M. No. 36012/22/93-Estt.(SCT) ਮਿਤੀ 08/09/1993 ਅਨੁਸਾਰ ਹੀ ਪੱਤਰ ਨੰਬਰ 1/41/93-RCI/459 ਮਿਤੀ 17 ਜਨਵਰੀ 1994 ਨੂੰ ਸਮਾਜਿਕ ਤੌਰ ਤੇ ਉੱਨਤ ਓ.ਬੀ.ਸੀ. ਵਰਗ ਦੇ ਵਿਅਕਤੀਆਂ (ਕਰੀਮੀ ਲੈਅਰ) ਲਈ ਸਮਾਜਿਕ ਅਤੇ ਆਰਥਿਕ ਪੱਧਰ ਤੇ ਇੱਕ ਕਰਾਏਟੇਰਿਆ ਫਿਕਸ ਕੀਤਾ ਗਿਆ ਹੈ। ਜਿਸ ਰਾਹੀਂ ਸਮਾਜਿਕ ਤੌਰ ਤੇ ਸੰਪਨ ਵਿਅਕਤੀਆਂ, ਸਵਿਧਾਨਕ ਪੋਸਟਾਂ ਤੇ ਬੈਠੇ ਵਿਅਕਤੀਆਂ, ਫੌਜ ਵਿੱਚ ਕਰਨਲ ਰੈਂਕ ਤੋਂ ਉੱਪਰ ਦੇ ਵਿਅਕਤੀਆਂ ਅਤੇ ਕੁੱਝ ਸਿਵਲ ਅਧਿਕਾਰੀਆਂ ਦੀਆਂ ਕੈਟਾਗਰੀਆਂ ਦੇ ਅਨੁਸਾਰ ਕਰੀਮੀ ਲੈਅਰ ਤੈਅ ਕਰਦੇ ਹੋਏ Rule of Exclusion ਲਾਗੂ ਕੀਤਾ ਗਿਆ ਹੈ। ਜਿਸ ਅਨੁਸਾਰ ਇਹਨਾਂ ਦੇ ਬੱਚੇ ਓ.ਬੀ.ਸੀ. ਕੈਟਾਗਰੀ ਵਿੱਚ ਰਿਜ਼ਰਵੇਸ਼ਨ ਦਾ ਲਾਭ ਨਹੀ ਲੈ ਸਕਦੇ। ਇਹਨਾਂ ਨੂੰ ਕਰੀਮੀ ਲੇਅਰ ਵਿੱਚ ਰੱਖਿਆ ਗਿਆ ਹੈ।
2. ਇਹ ਰੂਲ ਉਹਨਾਂ (Artisans) ਕਾਰੀਗਰਾਂ ਤੇ ਨਹੀ ਲਾਗੂ ਹੋਵੇਗਾ, ਜੋ ਕਿ ਪਿਤਾ ਪੂਰਖੀ ਕਿੱਤਾ ਕਰਦੇ ਹਨ।
3. ਇਹ ਰੂਲ (ਰਿਜ਼ਰਵੇਸ਼ਨ ਦੇ ਮਾਮਲੇ ਵਿੱਚ) ਉਹਨਾਂ ਸਾਰੀਆਂ ਜਾਤਾਂ ਅਤੇ ਕਮਿਉਨਟੀ (ਫਿਰਕੇ) ਤੇ ਲਾਗੂ ਹੋਵੇਗਾ ਜੋ ਕਿ ਸਮੇਂ ਸਮੇਂ ਤੇ ਨੋਟੀਫਿਕੇਸ਼ਨ ਜਾਰੀ ਕਰਕੇ ਰਾਜ ਸਰਕਾਰ ਵਲੋਂ ਪੱਛੜੀ ਸ਼੍ਰੈਣੀ ਘੋਸ਼ਿਤ ਕੀਤੀਆਂ ਗਈਆਂ ਹਨ।
4 ਜਿਹੜੇ ਅਧਿਕਾਰੀ ਓ.ਬੀ.ਸੀ. ਸਰਟੀਫਿਕੇਟ ਜਾਰੀ ਕਰਨ ਲਈ ਸਰਕਾਰ ਵਲੋਂ ਅਧਿਕਾਰਤ ਕੀਤੇ ਗਏ ਹਨ। ਹੁਣ ਉਹ ਇਹ ਵੀ ਤਸਦੀਕ ਕਰਨਗੇ ਕਿ ਪ੍ਰਾਰਥੀ ਕਰੀਮੀ ਲੈਅਰ ਵਿੱਚ ਫਾਲ ਨਹੀ ਕਰਦਾ ਹੈ।
OBCWELFAREFRONT: ਜਦੋਂ ਕੋਈ ਵਿਅਕਤੀ ਸੇਵਾ ਕੇਂਦਰ ਤੋਂ ਓ.ਬੀ.ਸੀ. ਜਾਂ ਬੀ.ਸੀ....
OBCWELFAREFRONT: ਜਦੋਂ ਕੋਈ ਵਿਅਕਤੀ ਸੇਵਾ ਕੇਂਦਰ ਤੋਂ ਓ.ਬੀ.ਸੀ. ਜਾਂ ਬੀ.ਸੀ....: ਜੀ ਨਹੀ, ਇਹ ਸੱਚ ਨਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਪਰੀਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਉਸਦੇ ਪਰੀਵਾਰਕ ਮੈਂਬਰ ਦਾ ਸਰਟੀਫਿਕੇਟ ਨਹੀ ਬਣੇਗਾ। ਸੇ...
ਜਦੋਂ ਕੋਈ ਵਿਅਕਤੀ ਸੇਵਾ ਕੇਂਦਰ ਤੋਂ ਓ.ਬੀ.ਸੀ. ਜਾਂ ਬੀ.ਸੀ. ਦਾ ਸਰਟੀਫਿਕੇਟ ਜਾਰੀ ਕਰਵਾਉਣ ਲਈ ਫਾਰਮ ਪ੍ਰਾਪਤ ਕਰਦਾ ਹੈ, ਤਾਂ ਉਸ ਫਾਰਮ ਨਾਲ ਲੱਗੇ ਹੋਏ ਘੌਸ਼ਣਾ ਪੱਤਰ ਵਿੱਚ ਲਿਖਿਆ ਹੁੰਦਾ ਹੈ ਕਿ ਮੇਰੇ ਪਰੀਵਾਰ ਦਾ ਕੋਈ ਵੀ ਮੈਂਬਰ ਸਰਕਾਰੀ ਨੌਕਰੀ ਨਹੀ ਕਰਦਾ ਹੈ, ਕਿ ਉਸਦਾ ਮਤਲਬ ਇਹ ਕਿ ਸਰਕਾਰੀ ਮੁਲਾਜਮ ਦੇ ਬੱਚਿਆਂ ਦਾ ਓ.ਬੀ.ਸੀ. ਜਾਂ ਬੀ.ਸੀ. ਸਰਟੀਫਿਕੇਟ ਨਹੀ ਬਣੇਗਾ ?
ਜੀ ਨਹੀ, ਇਹ ਸੱਚ ਨਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਪਰੀਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ
ਵਿੱਚ ਹੋਵੇ ਤਾਂ ਉਸਦੇ ਪਰੀਵਾਰਕ ਮੈਂਬਰ ਦਾ ਸਰਟੀਫਿਕੇਟ ਨਹੀ ਬਣੇਗਾ। ਸੇਵਾ ਕੇਂਦਰ ਵਿੱਚ ਮਿਲਦੇ
ਫਾਰਮ ਨਾਲ ਲੱਗੇ ਘੌਸ਼ਣਾ ਪੱਤਰ ਵਿੱਚ ਉਹ ਲਾਇਨ ਇਸ ਲਈ ਲਿਖੀ ਹੁੰਦੀ ਹੈ ਕਿਉਂਕਿ ਬਹੁਤਾਤ ਬੀ.ਸੀ.
ਜਾਂ ਓ.ਬੀ.ਸੀ. ਦਾ ਸਰਟੀਫਿਕੇਟ ਪ੍ਰਾਪਤ ਕਰਨ ਵਾਲੇ ਪ੍ਰਾਰਥੀਆਂ ਦੇ ਪਰੀਵਾਰ ਦਾ ਕੋਈ ਮੈਂਬਰ ਨੌਕਰੀ
ਨਹੀ ਕਰਦਾ ਹੁੰਦਾ, ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਸਰਟੀਫਿਕੇਟ ਜਾਰੀ ਕਰਨ ਸਮੇਂ ਪ੍ਰਾਰਥੀ ਦੇ
ਮਾਤਾ ਪਿਤਾ ਦਾ ਆਮਦਨ ਦੇ ਆਧਾਰ ਤੇ ਹੀ ਕਿਸੇ ਵੀ ਵਿਅਕਤੀ ਦੇ ਕਰੀਮੀ ਲੇਅਰ ਦੇ ਸਟੇਟਸ ਦਾ ਨਿਰਧਾਰਨ
ਕੀਤਾ ਜਾਂਦਾ ਹੈ। ਜੇਕਰ ਕਿਸੇ ਵਿਅਕਤੀ ਦੇ ਮਾਤਾ ਪਿਤਾ ਸਰਕਾਰੀ ਨੌਕਰੀ ਕਰਦੇ ਹਨ ਤਾਂ ਉਸਦੇ ਮਾਤਾ
ਪਿਤਾ ਦੀ ਨੌਕਰੀ ਦਾ ਸਟੇਟਸ ਹੀ ਚੈੱਕ ਕਰਨਾ ਹੁੰਦਾ ਹੈ। ਕਿਉਂਕਿ ਓ.ਬੀ.ਸੀ. ਸਰਟੀਫਿਕੇਟ ਬਣਾਉਣ ਲਈ
ਜਦੋਂ ਆਮਦਨ ਚੈੱਕ ਕੀਤੀ ਜਾਂਦੀ ਹੈ ਤਾਂ ਉਸ ਵਿੱਚ ਖੇਤੀਬਾੜਈ ਅਤੇ ਸੈਲਰੀ ਦੀ ਆਮਦਨ ਕਲੱਬ ਮਤਲਬ ਕੀ
ਵਿੱਚ ਨਹੀ ਜੋੜੀ ਜਾਂਦੀ ਹੈ। ਸਰਕਾਰੀ ਮੁਲਾਜਮ ਦੀ ਸਿਰਫ ਨੌਕਰੀ ਦੀ ਕੈਟਾਗਰੀ ਚੈੱਕ ਕਰਨੀ ਹੁੰਦੀ
ਹੈ। ਇਸ ਸਬੰਧ ਵਿੱਚ ਕੇਂਦਰ ਸਰਕਾਰ ਵਲੋਂ ਵਿਸਤਾਰ ਪੂਰਵਕ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਜਿਨ੍ਹਾਂ ਨੂੰ ਪੰਜਾਬ ਸਰਕਾਰ ਵਲੋਂ ਇੰਨ-ਬਿੰਨ ਲਾਗੂ ਕੀਤਾ ਗਿਆ ਹੈ।
Saturday, 5 September 2020
OBCWELFAREFRONT
Creamy layer
bc certificate
obc certificate
income limit
salary income
8 lakh
OBC castes
Friday, 4 September 2020
ਕਿ ਤੁਸੀਂ ਬੀ. ਸੀ. ਓ. ਬੀ.ਸੀ. ਬਾਰੇ ਇਹ ਨਿਯਮਾਂ ਬਾਰੇ ਜਾਣਦੇ ਹੋ? Do You Know about these rules regarding BC or OBC (Other Backward Classes) ?
ਸਵਾਲ ਨੰਬਰ ਪਹਿਲਾ
1. ਬੀ.ਸੀ. ਅਤੇ ਓ. ਬੀ.ਸੀ. ਵਿੱਚ ਕਿ ਫਰਕ ਹੁੰਦਾ ਹੈ? 1. What is the Difference between B.C (Backward Class) and OBC (Other Backward Class) ?
2. ਕਰੀਮੀ ਲੇਅਰ ਕੀ ਹੁੰਦੀ ਹੈ?

Subscribe to:
Comments (Atom)
World Radiography Day ਵਿਸ਼ਵ ਰੇਡੀਓਗ੍ਰਾਫੀ ਡੇ
ਵਿਸ਼ਵ ਰੇਡੀਓਗ੍ਰਾਫੀ ਦਿਨ ਹਰ ਸਾਲ 8 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ 1895 ਵਿਚ ਵਿਲਹੈਲਮ ਰੌਂਟਗੇਨ ਨੇ ਐਕਸ-ਰੇਡੀਏਸ਼ਨ ਦੀ ਖੋਜ ਕੀਤੀ ਸੀ। ਜਿਸ ਦੀ ਵਰੇਗੰਢ ਦੇ ...
-
ਜੀ ਨਹੀ, ਇਹ ਸੱਚ ਨਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਪਰੀਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਉਸਦੇ ਪਰੀਵਾਰਕ ਮੈਂਬਰ ਦਾ ਸਰਟੀਫਿਕੇਟ ਨਹੀ ਬਣੇਗਾ। ਸੇ...
-
As per instruction of Govt. of India and Govt of Punjab, 1. A person who has obtained a non creamy layer certificate from competent author...
-
As per Punjab Govt. Letter Number 1/02/2016-rs1/786587/1 dated 30-06-2016 (30th June 2016) and Welfare Deptt. letter No. 10/9/2009-rs1/62 da...