ਹੋਰ ਪੱਛੜੀਆਂ ਸ਼੍ਰੈਣੀਆ (OBC) ਦੇ ਸਬੰਧ ਵਿੱਚ ਭਾਰਤ ਸਰਕਾਰ ਦੇ O.M. No. 36012/22/93-Estt.(SCT) ਮਿਤੀ 08/09/1993 ਅਨੁਸਾਰ
ਉਕਤ ਪੱਤਰ ਦੇ ਅਨੁਲੱਗ ਵਿੱਚ ਦਰਜ Column 3 ਹੇਠ ਆਉਂਦੇ ਵਿਅਕਤੀਆਂ ਤੇ rule of exclusion ਲਾਗੂ ਹੁੰਦਾ ਹੈ ਅਤੇ ਉਹ ਹੋਰ ਪੱਛੜੀ ਸ਼੍ਰੈਣੀ (OBC) ਦਾ ਲਾਭ ਨਹੀਂ ਲੈ ਸਕਦੇ ਹਨ। ਇਸ ਪੱਤਰ ਦੇ ਅਨੁਲੱਗ ਵਿੱਚ 06 ਤਰ੍ਹਾਂ ਦੀ ਕੈਟਾਗਰੀਜ਼ ਲਿਖੀਆ ਗਈਆਂ ਹਨ।
ਕੈਟਾਗਰੀ 1 ਸਵਿਧਾਨਕ ਪਦ ਹੋਲਡ ਕਰਨ ਵਾਲਿਆ ਦੇ ਸਬੰਧ ਵਿੱਚ ਹੈ।
ਕੈਟਾਗਰੀ ਨੰਬਰ 2 ਜੋ ਕਿ ਸਰਕਾਰੀ ਕਰਮਚਾਰੀਆਂ ਨਾਲ ਸਬੰਧਤ ਹੈ, ਵਿੱਚ ਕੇਂਦਰ ਸਰਕਾਰ ਜਾਂ ਰਾਜ ਸਰਕਾਰ ਜਾਂ ਪੀ.ਐਸ.ਯੂ. ਦੇ ਵਿੱਚ ਗਰੁੱਪ ਏ / ਕਲਾਸ 1 ਅਤੇ ਗਰੁੱਪ ਬੀ / ਕਲਾਸ 2 ਦੇ ਜਿਹੜੇ ਮੁਲਜ਼ਮਾਂ ਦੇ ਪੁੱਤਰਾਂ / ਪੁਤਰੀਆਂ ਤੇ ਇਹ Rule of exclusion ਲਾਗੂ ਹੁੰਦਾ ਹੈ, ਉਹ ਲਿਖੇ ਗਏ ਹਨ।
ਕੈਟਾਗਰੀ ਨੰਬਰ 3 ਜੋ ਕਿ ਸ਼ਸਤਰਧਾਰੀ ਸੈਨਾ ਨਾਲ ਸਬੰਧਤ ਹੈ, ਵਿੱਚ ਸੈਨਾ ਦੇ ਜਿਹੜੇ ਅਫਸਰਾਂ ਦੇ ਪੁੱਤਰਾਂ / ਪੁੱਤਰੀਆਂ ਤੇ ਇਹ Rule of exclusion ਲਾਗੂ ਹੁੰਦਾ ਹੈ, ਉਹ ਲਿਖੇ ਗਏ ਹਨ।
ਕੈਟਾਗਰੀ ਨੰ 4 ਪੈਸ਼ਾਵਰਾਨਾ ਕਲਾਸ ਅਤੇ ਜਿਹੜੇ ਵਪਾਰ ਅਤੇ ਉਦਯੋਗ ਨਾਲ ਸਬੰਧ ਰੱਖਣ ਵਾਲਿਆਂ ਨਾਲ ਸਬੰਧਤ ਹੈ
ਕੈਟਾਗਰੀ ਨੰਬਰ 5 ਜਾਇਦਾਦ ਮਾਲਿਕਾਂ ਨਾਲ ਸਬੰਧਤ ਹੈ।
ਕੈਟਾਗਰੀ ਨੰਬਰ 6 ਵਿੱਚ Income/ wealth Test ਲਿਖਿਆ ਗਿਆ ਹੈ। ਜਿਸਦੀ ਲਿਮਟ ਹੁਣ 8 ਲੱਖ ਹੋ ਗਈ ਹੈ (ਇਸ ਲਿਮਟ ਵਿੱਚ ਖੇਤੀਬਾੜੀ ਅਤੇ ਸੈਲਰੀ ਤੋਂ ਹੋਣ ਵਾਲੀ ਆਮਦਨ ਨਹੀ ਜੋੜੀ ਜਾਂਦੀ ਹੈ )
Subscribe to:
Post Comments (Atom)
World Radiography Day ਵਿਸ਼ਵ ਰੇਡੀਓਗ੍ਰਾਫੀ ਡੇ
ਵਿਸ਼ਵ ਰੇਡੀਓਗ੍ਰਾਫੀ ਦਿਨ ਹਰ ਸਾਲ 8 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ 1895 ਵਿਚ ਵਿਲਹੈਲਮ ਰੌਂਟਗੇਨ ਨੇ ਐਕਸ-ਰੇਡੀਏਸ਼ਨ ਦੀ ਖੋਜ ਕੀਤੀ ਸੀ। ਜਿਸ ਦੀ ਵਰੇਗੰਢ ਦੇ ...
-
ਜੀ ਨਹੀ, ਇਹ ਸੱਚ ਨਹੀ ਹੈ ਕਿ ਜੇਕਰ ਕਿਸੇ ਵੀ ਵਿਅਕਤੀ ਦੇ ਪਰੀਵਾਰ ਦਾ ਕੋਈ ਮੈਂਬਰ ਸਰਕਾਰੀ ਨੌਕਰੀ ਵਿੱਚ ਹੋਵੇ ਤਾਂ ਉਸਦੇ ਪਰੀਵਾਰਕ ਮੈਂਬਰ ਦਾ ਸਰਟੀਫਿਕੇਟ ਨਹੀ ਬਣੇਗਾ। ਸੇ...
-
As per instruction of Govt. of India and Govt of Punjab, 1. A person who has obtained a non creamy layer certificate from competent author...
-
As per Punjab Govt. Letter Number 1/02/2016-rs1/786587/1 dated 30-06-2016 (30th June 2016) and Welfare Deptt. letter No. 10/9/2009-rs1/62 da...
No comments:
Post a Comment
Any Question Regarding OBC certificate, Creamy Layer